ਕੇਂਦਰ ਸਰਕਾਰ ਕੋਲ, ਬੰਦੀ ਸਿੰਘਾਂ ਦੇ ਤਾਲੇ ਦੀ ਚਾਬੀ : ਕੰਵਰਪਾਲ ਸਿੰਘ ਬਿੱਟੂ | OneIndia Punjabi

2022-12-05 0

ਅੰਮ੍ਰਿਤਸਰ 'ਚ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਵੱਲੋਂ ਇਕ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਆਉਣ ਵਾਲੀ 10 ਦਸੰਬਰ ਨੂੰ ਚੰਡੀਗੜ੍ਹ ਵਿੱਖੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਮਾਰਚ ਕੱਢਿਆ ਜਾਵੇਗਾ ।